Punjab ਵਾਸੀਆਂ ਲਈ ਖੁਸ਼ਖਬਰੀ, ਹੁਣ ਸਰਕਾਰੀ ਕਾਗਜ਼ਾਂ ਲਈ ਨਹੀਂ ਲੱਗਣਾ ਪਵੇਗਾ ਲਾਈਨਾਂ 'ਚ | OneIndia Punjabi

2023-04-25 0

ਪੰਜਾਬ ਵਾਸੀਆਂ ਲਈ ਖੁਸ਼ਖਬਰੀ, ਹੁਣ ਸੇਵਾ ਕੇਂਦਰ ਜਾਣ ਦੀ ਨਹੀਂ ਕੋਈ ਜ਼ਰੂਰਤ | ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਲੋਕਾਂ ਨੂੰ ਸਰਟੀਫ਼ਿਕੇਟ ਲੈਣ ਲਈ ਸੇਵਾ ਕੇਂਦਰ ਜਾ ਕੇ ਲੰਬੇ ਸਮੇਂ ਤੱਕ ਲਾਈਨ 'ਚ ਲੱਗਣਾ ਪੈਂਦਾ ਹੈ | ਜਿਸ ਕਾਰਨ ਉਹਨਾਂ ਨੂੰ ਕਾਫ਼ੀ ਮੁਸ਼ਕਿਲ ਆਉਂਦੀ ਹੈ ਪਰ ਹੁਣ ਜਨਤਾ ਨੂੰ ਸੇਵਾ ਕੇਂਦਰ ਜਾਣ ਦੀ ਕੋਈ ਜ਼ਰੂਰਤ ਨਹੀਂ, ਹੁਣ ਫ਼ੋਨ 'ਤੇ ਹੀ ਸਰਟੀਫ਼ਿਕੇਟ ਮਿਲ ਜਾਇਆ ਕਰਨਗੇ |
.
Good news for the residents of Punjab, now you will not have to stand in lines for government papers.
.
.
.
#amanarora #PunjabSewaKendra #aapgovernment
~PR.182~

Videos similaires